Pictures were not allowed at the museum, I took down the lines from diary of Bhagat Singh, page 1: "Lover, lunatic, and poet are made up of same stuff."
The Waryam Sandhu ਵਰਿਆਮ ਅੰਕਲ ਜੀ ਦੀਆਂ ਸ੍ਪੀਚਸ ਵਿਚ ਬਹੁਤ ਵਾਰੀ ਸੁਣੇ ਸੀ ਇਹ ਨਾਮ, ਅੱਜ ਇੰਨਾ ਬਾਰੇ ਪੜਿਆ ਤੇ ਕਾਫੀ ਕੁਝ ਜਾਣਿਆ...! ਹਰਨਾਮ ਸਿੰਘ ਟੁੰਡੀ ਲਾਟ , ਜੈਦੇਵ ਕਪੂਰ, ਬਾਬਾ ਜੀ ਸੋਹਣ ਸਿੰਘ ਭਕਨਾ....! ਅੱਜ ਸਾਡੇ ਭਗਤ ਸਿੰਘ ਦੇ ਘਰ ਜਾਣਾ ਹੋਇਆ..! ਭਗਤ ਸਿੰਘ, ਸ਼ਹੀਦ, ਕਰਾਂਤੀਕਾਰੀ, ਦਰਸ਼ਨਿਕ...ਪਰ ਅੱਜ ਸਿਰ੍ਫ ਦੋਸਤ..!ਅੱਜ ਦੇ ਨੌਜਵਾਨ ਨੂੰ ਉੰਨਾ ਨਾਲ ਬਹੁਤ ਨੇੜਿਓਂ ਹੋਕੇ ਮਿਲਣਾ ਪਏਗਾ !
Read details here: http://www.sonchirri.com/travel/a-visit-to-shaheed-bhagat-singh%E2%80%99s-ancestral-village~295.html
Shaheed Bhagat Singh Ji's home KHatkar Kalan. |
Add caption |
Comments
Post a Comment
Read more at www.sonchirri.com