ਹਾਏ ! ਮੈਂ ਮਿਲੀ ਸਤਰੰਗੀ ਪੀਂਘ ਨੂੰ...I met the rainbow



To read  more from this blog please visit www.sonchirri.com
उन्हीं की तपिश है कि गुनगुना रहे हैं सहिरा की सर्दी में,


वरना बर्फ के इरादे तो नेक न थे....लवीन कौर गिल्ल

ਕਲੇਫੋਰਨੀਆ ਟ੍ਰਿਪ ਦੌਰਾਨ ਕੁਝ ਅਕਸ ਬਣੇ.....ਜਿੰਨਾ ਨੂੰ ਲਫ਼ਜ਼ਾਂ ਵਿਚ ਪੀਰੋੰਣ ਦਾ ਮੈਂ ਸਾਹਸ ਕਰ ਰਹੀ ਹਾਂ...ਨਾਲ ਹੀ ਉਮੀਦ ਕਰਦੀ ਹਾਂ, ਇਹ ਤਸਵੀਰਾਂ ਦੇ ਰੰਗ ਹਮੇਸ਼ਾ ਇਵੇਂ ਹੀ ਬਣੇ ਰਹਿਣ ਤੇ ਅਕਸ ਕਦੇ ਨਾ ਟੁੱਟਣ....!!



 My California trip: I am taking the challenge to frame it into words. Two wonderful souls, a brother Karamjit Gill, and Sister Sandy accompanied me.   
Travelling with Sandy, I thought of my sister many times, beautiful person in/out.

Karamjit Vir Ji, Sandy, and myself





ਕਰਮਜੀਤ ਵੀਰ ਜੀ, ਇੱਕ ਅਜਿਹਾ ਸਾਡਾ ਜਿਹਾ ਇਨ੍ਸਾਨ ਜੋ ਹਰ ਛੋਟੀ ਜਿਹੀ ਗੱਲ ਵਿਚੋਂ ਪਤਾ ਨਹੀਂ ਕਿਵੇਂ ਕੁਝ ਪਾਜ਼ਿਟਿਵ ਲੱਭ ਲੈਂਦਾ ਹੈ, ਇੱਕ ਸੱਚਾ ਜਿਹਾ ਇਨ੍ਸਾਨ, ਜੋ ਮੱਦਦ ਲਈ ਹਮੇਸ਼ਾ ਤਿਆਰ ਰਹਿੰਦਾ ਹੈ, ਅਜਿਹੇ ਇਨਸਾਨਾਂ ਕਰਕੇ ਹੀ ਸਹਾਇਤਾ ਜਾਂ ਅਮਰ-ਕਰ੍ਮਾ ਵਰਗੀਆਂ ਸੰਸਥਾਵਾਂ ਚਲਦਿਆਂ ਨੇ.....!ਸਾਦੀਆਂ ਤੇ ਮਹਾਨ ਰੂਹਾਂ !










Dr. Harkesh Sandhu, the man who actually lives on land, but irrigates the skies by his deeds without distinguishing between dusk and dawn. He received us at the airport and drove us to his home. Mrs. Sandhu, a lady who is everything but strength, answered the door. I actually had a very different expression of her until I spent a few hours with her. She is actually a coconut, so pure and white liquid inside of her. Then we were pleased to meet Munchy Sandhu, their dog, who was introduced to us as Mrs. Sandhu’s youngest daughter. Ashwin, Their son, a down-to earth, very sensible boy, was busy helping his mom throughout the day of event. Samreen Sandhu, their daughter, her smile is her signature like her mom.
To read  more from this blog please visit www.sonchirri.com    Check out LIBRARY


To read  more from this blog please visit To read  more from this blog please visit To read  more from this blog please visit 




At the event, I met Uncle Saroop Singh, Sahaita’s arms and legs, Poonam, Sherry, a girl who walks on air, Sharon: a sweet sister, Amar Chauhan, a name for support, and others that roll Sahaita’s wheels. Warmth of their love and welcome could be felt in the air.

ਪ੍ਰੋਗ੍ਰਾਮ ਦੇ ਚਲਦਿਆਂ ਚਲਦਿਆਂ, ਕਿਸੇ ਨੇ ਮੈਨੂੰ ਪਿਛੋ ਆਕੇ ਮੋਢੇ ਤੇ ਹੱਥ ਰਖਿਆ, ਮੈਂ ਪਿਛੇ ਮੁੜਕੇ ਦੇਖਿਆ, ਤਾਂ ਇਹ ਚਿਹਰਾ ਸੀ ਪਿਆਰ ਦਾ, ਗੁਲਾਬੀ ਰੰਗ ਵਿਚ ਪਿਆਰ, ਗੁਲਸ਼ਨ ਦਿਆਲ....! ਇੱਕ ਵਾਰੀ ਵੀ ਨਹੀਂ ਲੱਗਿਆ ਕਿ ਪਿਹਲੀ ਵਾਰੀ ਮਿਲੇ ਗੁਲ.....! ਅਸੀਂ ਅਗਲੇ ਦਿਨ ਮਿਲਣ ਦਾ ਵਾਦਾ ਕੀਤਾ ਤੇ ਬੱਸ....!






ਅਗਲੇ ਦਿਨ ਸਾਟੋਕਟੰਨ ਗੁਰੂਦੁਆਰੇ ਵਿਚ ਡਾ: ਸੰਧੂ ਦਾ ਮੇਡਿਕਲ ਕੈਂਪ ਸੀ, ਅਸੀਂ ਅਜਾਇਬ ਘਰ ਵਿਚ ਗਦਰ ਲਹਿਰ ਦੀ ਪ੍ਰਿੰਟਿੰਗ ਮਸ਼ੀਨ ਦੇਖੀ, ਲੰਗਰ ਖਾਧਾ, ਡਾ: ਸੰਧੂ ਦੇ ਕੁਝ ਮਰੀਜ਼ਾ ਦੀਆਂ ਗੱਲਾਂ ਸੁਣੀਆਂ....I



















To read  more from this blog please visit www.sonchirri.com  Check out LIBRARY









ਤੇ ਯੂਨਿਵਰ੍ਸਿਟੀ ਵੱਲ ਨੂੰ ਤੁਰ ਪਏ, ਜਿਥੇ ਗਦਰ ਲਹਿਰ ਦੀ 100 ਵੀਂ ਵਰੇਗੰਢ ਮਨਾਉਣ ਦੀ ਤਿਆਰੀ ਹੋ ਰਹੀ ਸੀ, ਕਾਫੀ ਦਿਲਚਸਪ ਗੱਲਾਂ ਦੇਖਣ ਤੇ ਸੁਨਣ ਨੂੰ ਮਿਲੀਆਂ........ਨਾਲ ਹੀ ਮੈਨੂੰ ਖਿਆਲ ਆ ਰਿਹਾ ਸੀ ਸਾਡੀ ਆਪਣੀ ਤਿਆਰੀ ਦਾ, ਜਿਸਦੀ ਕੋਰ ਕਮੇਟੀ ਵਿਚ ਸਾਨੂੰ ਡਾ: ਵਰਿਆਮ ਸੰਧੂ ਲੀਡ ਕਰ ਰਹੇ ਹਨ, ਮੈਨੂੰ ਕੁਝ ਗਿਲ੍ਟ ਸੀ ਕਿ ਮੈਂ ਉੰਨਾ ਨੂੰ ਦੱਸੇ ਬਿਨਾਂ ਹੀ ਆ ਗਈ ਸੀ ਤੇ ਸਾਡੀ ਕੋਰ ਕਮੇਟੀ ਦੀ ਮੀਟਿਂਗ ਇਤਫਾਕਨ ਉਸੇ ਸਮੇਂ ਟੋਰਾਂਟੋ ਉਚ ਚਲ ਰਹੀ ਹੋਵੇਗੀ.....!









ਉਹ ਸ਼ਾਮ, ਮੈਨੂੰ ਇੱਕ ਵਾਰੀ ਫਿਰ ਡਾ: ਸੰਧੂ ਦੇ ਘਰੋਂ ਲੈਣ ਆਏ ਸੀ, ਗੁਲਾਬੀ ਰੰਗ ਦੇ ਸੂਟ ਵਿਚ, ਗੁਲਾਬ ਵਰਗੇ ਗੁਲ, ਅੱਜ ਇੰਨਾ ਦਾ ਜਨਮ ਦਿਨ ਵੀ ਸੀ.....ਮੈਂ ਘਰੋਂ ਚੱਲਣ ਵੇਲੇ ਗੱਲ ਵੀ ਕੀਤੀ ਸੀ ਕਿ ਕੀ ਕਰਾਂ, ਕੋਈ ਵੀ ਚੀਜ਼ ਬਾਜ਼ਾਰ ਵਿਚੋਂ ਖਰੀਦਕੇ ਤੋਹਫਾ ਦੇ ਦੇਣਾ ਮੇਰਾ ਸ਼ੌਕ ਨਹੀਂ, ਜਦੋਂ ਤੱਕ ਉਸ ਤੋਹਫੇ ਵਿਚ ਮੈਂ ਕੋਈ ਰੀਝ ਨਾ ਪਈ ਹੋਵੇ, ਮੈਂ ਗੁਲ ਨੂੰ ਵਿਸ਼ ਵੀ ਨਹੀਂ ਕੀਤੀ, ਪਰਫੇਕ੍ਟਨਿਸ਼ਟ ਹੋਣਾ ਕਾਫੀ ਅਜੀਬ ਜਿਹਾ ਹੁੰਦਾ ਹੈ.....ਅਸੀਂ ਆਪਸ ਵਿਚ ਇੰਝ ਗੱਲ ਕਰਨਾ ਸ਼ੁਰੂ ਹੋਏ ਜਿਵੇਂ ਹਰ ਵੀਕ ਈ ਮਿਲਦੇ ਹੋਈਏ, ਤੇ ਕੁਝ ਵੀ ਨਹੀਂ ਸੀ ਪਹਿਲੀ ਵਾਰੀ ਮਿਲਣ ਵਰਗਾ, ਗੁਲ ਦੇ ਆਸ-ਪਾਸ ਇੱਕ ਬਹੁਤ ਈ ਆਪਣੀ-ਆਪਣੀ ਜਿਹੀ ਏਨਰ੍ਜੀ ਸੀ.......ਅਸੀਂ ਗੱਲਾਂ ਕੀਤੀਆਂ ਸਹਾਇਤਾ ਦੀਆਂ, ਮਾਤੇਸ਼ ਦੀਆਂ, ਪਾਸ਼ ਦੀਆਂ,.....ਬਹੁਤ ਸਾਰੀਆਂ.....!!! ਚਲੋ ਜੀ, ਰੇਸ੍ਟੋਰੇਂਟ ਆ ਗਿਆ ਸੀ.....ਪਾਰਕਿੰਗ ਵਿਚ ਮਿਲੇ ਰੇਸ਼ਮ ਸਿੰਘ, ਮੇਰੇ ਚਾਚਾ ਜੀ ਵਰਗੇ ਸੀ ਦੇਖਨ ਨੂੰ, ਮਿਲੇ ਵੀ ਕੁਝ ਇੱਦਾਂ ਹੀ...... ਜਿਵੇਂ ਉੰਨਾ ਦੇ ਘਰ ਵਿਚ ਈ ਵੱਡੀ ਹੋਈ ਧੀ ਹੋਵਾਂ......... ਇੰਨਾ ਆਪਣਾ ਪਣ ! ਉਫ !!











ਫਿਰ ਉਥੇ ਈ ਆਏ, ਜਗਜੀਤ......ਵੱਡੇ ਵੀਰ ਜੀ ਜਿਹੇ ਲਗਦੇ ਸੀ, ਤੇ ਕੁਲਵਿੰਦਰ, (ਮਾਤੇਸ਼ ਤੋਂ ਇੰਨਾ ਕੁਝ ਸੁਣ ਚੁੱਕੀ ਸੀ ਇੰਨਾ ਬਾਰੇ ਕਿ ਲੱਗਿਆ ਕਿ ਜਾਣ੍ਦੀ ਈ ਸੀ ਪਹਿਲਾਂ ਤੋਂ, ਉੰਨਾ ਦਾ ਮੇਰੇ ਵੱਲ ਦੇਖਣਾ ਵੀ ਇੰਝ ਸੀ ਕਿ ਪਲਕਾਂ ਤੇ ਬਿਠਾ ਲੈਣ.....)
ਆਹਾ...ਤੇ ਪਾਰਕਿੰਗ ਵਿਚ ਆਏ ਨੀਤ ਪੰਨੂੰ, ਉਮਰ ਦੇ ਨਾਲ ਕਸਮ ਨਾਲ ਸ਼ਰਤ ਲੱਗੀ ਹੈ ਇੰਨਾ ਦੀ......!! ਇੰਨੀ ਸ਼ਾਈਨ ਕਰਦੀ ਸਕਿਨ ......ਹਵਾ ਵਰਗੀ ਏਨਰ੍ਜੀ....ਆਜ਼ਾਦ ਜਿਹੀ ਏਨਰ੍ਜੀ......

ਫਿਰ ਅਸੀਂ ਰੇਸ੍ਟੋਰੇਂਟ ਦੇ ਅੰਦਰ ਚਲੇ ਗਏ, ਤੇ ਮੇਰੇ ਬਿਲ੍ਕੁਲ ਨਾਲ ਬੈਠੇ ਸੀ ਰੇਸ਼ਮ ਸਿੰਘ, ਤੇ ਉੰਨਾ ਦੇ ਨਾਲ ਜਗਜੀਤ ਸਿੰਘ, ਤੇ ਕੁਲਵਿੰਦਰ ......ਸਾਹਮਣੇ ਮੇਰੀ ਗੁਲ, ਤੇ ਨੀਤ....
ਫਿਰ ਇੱਕ ਨਵੇਂ ਮਹਿਮਾਨ ਆਏ ਸੀਰਤ ਅੰਕਲ ਤੇ ਇੱਕ ਹੋਰ ਅੰਕਲ ਜੀ...ਬਹੁਤ ਹੀ ਦਿਲਚਸਪ ਸਕਸ਼ੀਅਤਾਂ !!! 

ਸਮਾਂ ਥੋੜਾ ਸੀ ਪਰ ਭਾਗਾਂ ਵਾਲਾ ਸੀ....ਮਾਤੇਸ਼ ਤਾਂ ਛਾਏ ਈ ਰਹੇ...!












ਗੁਲ ਦਾ ਜਨਮ ਦਿਨ ਸੀ ਤੇ ਉਹਨਾਂ ਨੇ ਤੋਹਫਾ ਲੈਣ ਦੀ ਬਜਾਏ ਮੈਨੂੰ ਇੱਕ ਬਹੁਤ ਹੀ ਨਾਯਾਬ ਤੋਹਫਾ ਦਿੱਤਾ, ਰੇਸਟੋਰੇਂਟ ਜਾਂ ਤੋਂ ਪਹਿਲਾਂ ਆਪਣੇ ਘਰ ਲੈਕੇ ਗਏ ਤੇ ਆਪਣੀ ਮਾਤਾ ਦੀ ਨਾਲ ਮਿਲਵਾਇਆ ......... ਮੈਂ ਜਿਵੇਂ ਕਿਸੇ ਠੰਡੀ ਛਾਂ ਵਾਲੇ ਰੁਖ ਨੂੰ ਮਿਲ ਲਈ ਹੋਵਾਂ! 
ਥੈਂਕ੍ਸ ਗੁਲ !!!.........





To read  more from this blog please visit www.sonchirri.com     Check out LIBRARY






ਬਹੁਤ ਪਿਆਰ ਦਿੱਤਾ ਇੰਨਾ ਸੌਗਾਤ ਵਰਗੇ ਇਨਸਾਨਾਂ ਨੇ....ਕਿੰਨੀ ਖੁਸ਼ਕਿਸਮਤ ਹਾਂ ਨਾ ਮੈਂ ?






Next morning, Dr. Sandhu, the man with a flow like water, tireless soul, drove us around the city of San Francisco, showed us around. We passed through the exquisite streets of SF and visited Golden Gate Bridge, a suspension bridge spanning the Golden Gate, the opening of the San Francisco Bay into the Pacific Ocean. Along with everything, time was flying...and our flight was in a few hours. Oh yes, how I could forget about Sharon Braich, very loving sister who took a sick day of work to spend with us.


















So, clock was ticking, and we were home after spending a beautiful day out. Mrs. Sandhu got home after more than 12 hour work, and still cooked the meal for us. ( J I know what you are thinking, we did help, but to her command you can only do so much)


I shortened every detail into brief, and here we are back to Toronto J. It has been 3 days, and my sub-conscious mind is still dining with those beautiful souls, roaming around the city of SF.



World is beautiful, because there are stunning souls like the ones I have mentioned, and many others names that I might have forgotten, but they did leave imprints on my heart.

To read  more from this blog please visit www.sonchirri.com    Check out LIBRARY









ਕਿੰਨੇ ਸਾਰੇ ਰੰਗ, ਕਿੰਨੀਆਂ ਖੁਸ਼ਬੂਆਂ....ਪਿਆਰੀਆਂ ਧੁੱਪਾਂ....ਬੱਦਲ, ਇਤਿਹਾਸ....ਅੱਜ ਤੇ ਕੱਲ....ਕਿੰਨਾ ਕੁਝ ਦੇਖਿਆ ਮੈਂ...

ਇੰਝ ਮਿਲੀ ਮੈਂ ਸਤਰੰਗੀ ਪੀਂਘ ਨੂੰ ......!

ਮੈਂ ਲੈ ਆਈ ਆਪਣੇ ਨਾਲ ਸਾਡਾ ਬਾਲ-ਘਰ.......! ਕਿੰਨੇ  ਲੋਕ ਸਾਡੇ ਹੀ ਪਰਿਵਾਰ ਦੇ ਜੋ ਉਡੀਕਦੇ ਨੇ ਮੈਨੂੰ, ਤੇ ਤੁਹਾਨੂੰ.....!

                          -ਲਵੀਨ ਕੌਰ ਗਿੱਲ 


To read  more from this blog please visit www.sonchirri.com   Check out LIBRARY